Surprise Me!

Atam Hatya di Koshish karan wale munde di story

2016-09-05 3 Dailymotion

ਇਹ ਵੀਡੀਓ ਹੈਂ ਜੀ ਪੂਰੀ ਜਿਸ ਚ ਇੱਕ ਵੀਰ ਜੋ ਨਿਊਜੀਲੈੰਡ ਰਹਿੰਦਾ ਸੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਬੱਚ ਗਿਆ , ਜੋ ਸੋਸਲ ਮੀਡਿਆ ਤੇ ਬਹੁਤ ਵਾਰਿਲ ਹੋਈ ਹੈਂ,
ਇਹ ਵੀਰ ਜਿਸਦਾ ਨਾਮ ਵਿਕਰਮ ਹੈਂ ਇਹ ਵੀਡੀਓ 1.5-2 ਮਹੀਨੇ ਪੁਰਾਣੀ ਹੈਂ , ਇਸ ਵੀਰ ਨੂੰ ਨਿਊਜੀਲੈੰਡ ਸਰਕਾਰ ਨੇ ਇੰਡੀਆ ਡਿਪੋਰਟ ਕਰ ਦਿੱਤਾ ਹੈਂ, ਕਿਓਕਿ ਇਸਨੇ ਅਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ
ਕਿਰਪਾ ਕਰਕੇ ਇਹ ਪਾਗਲਪਣ ਨਾ ਕਰੋ ਕਿਸੇ ਪਿਛੇ ਲੱਗਕੇ, ਜਿਸ ਔਰਤ ਨੇ ਤੁਹਾਨੂੰ ਨੋ ਮਹੀਨੇ ਆਪਣੇ ਪੇਟ ਚ ਰਖਿਆ ਓਹਦੇ ਨਾਲੋ ਯਾਦਾ ਪਿਆਰ ਤਾਂ ਕੋਈ ਨਹੀ ਕਰ ਸਕਦਾ ਤੇ ਤੁਸੀਂ ਉਸ ਮਾਂ ਦਾ ਪਿਆਰ ਇੱਕ ਮਿੰਨਟ ਚ ਭੁਲਾ ਦਿੰਦੇ ਹੋ ਕਿਰਪਾ ਕਰਕੇ ਇਹ ਕੁਝ ਨਾ ਕਰੋ ਵਾਹਿਗੁਰੂ ਸਭ ਤੇ ਮੇਹਰ ਕਰੇਗਾ......
ਦਾਤੇ ਤਾਂ ਸ਼ੁਕਰ ਹੈਂ ਇਹ ਵੀਰ ਠੀਕ ਹੈਂ ਵੀਰ ਲਈ ਕਿਸੇ ਕੋਲ ਕੋਈ ਸੁਜਾਵ ਹੋਵੇ ਤਾਂ ਸਲਾਹ ਦੇਣੀ ਹੋਵੇ ਇਹ ਲਿੰਕ ਹੈਂ ਇਸਦੀ Profile ਦਾ :--
https://www.facebook.com/vicky.singh.562
ਭੁੱਲ ਚੁੱਕ ਮਾਫ਼ ,
ਖਿਮਾ ਦਾ ਜਾਚਕ