ਇਕ ਫੁਕਰੇ ਬੰਦੇ ਨੇ ਵਿਆਹ ਵਿੱਚ ਫੁਕਰੀ ਮਾਰਦਿਆ ਸਟੇਜ ਤੇ ਨੱਚ ਰਹੀ ਕੁਡੀ ਨੂੰ ਗੋਲੀ ਮਾਰਤੀ... ਤੇ ਵੀਰ ਜੀ ਤੋਹਾਨੁ ਵੀ Salute ਆ... ਜੋ ਤੁਸੀ ਏਹੋ ਜਹੇ ਫੁਕਰੇ ਤੇ... ਓਨਾ ਫੁਕਰੇ singers ਦੇ ਮੂੰਹ ਤੇ ਜੋ ਚਪੇੜਾਂ ਜੜਿਆਂ.... ਸ਼ਾਇਦ ਅੱਗੇ ਤੋ ਅਕਲ ਆ ਜਾਵੇ ਏਨਾ ਫੁਕਰੇਆਂ ਨੂੰ..