ਸਂਗਰੂਰ ਪੁਲਿਸ ਨੇ ਹਥਿਆਰਾਂ ਦਾ ਜ਼ਖੀਰੇ ਸਣੇ ਇਕ ਵਿਅਕਤੀ ਨੂੰ ਕੀਤਾ ਗਿਰਫ਼ਤਾਰ ਆਪਣੀ ਜਾਨ ਨੂੰ ਖਤਰਾ ਤੇ ਜੰਗ ਲੱਗਣ ਦੇ ਖਤਰੇ ਕਾਰਨ ਘਰ ਚ ਰੱਖੇ ਸਨ ਵੱਡੀ ਗਿਣਤੀ ਚ ਹਥਿਆਰ ਕਾਬੂ ਆਏ ਵਿਅਕਤੀ ਦੀ ਅਨੋਖੀ ਕਹਾਣੀ ਸੁਣ ਕੇ ਹੋ ਜਾਓਗੇ ਹੈਰਾਨ Watch 5aabtoday Report