ਸ੍ਰੀ ਹੇਮਕੁੰਟ ਸਾਹਿਬ ਬਾਰੇ ਉੱਡੀ ਅਫਵਾਹ, ਸੰਗਤ ਰਹੇ ਸੁਚੇਤ 25 ਮਈ ਤੋਂ ਸ਼ੁਰੂ ਹੋਈ ਯਾਤਰਾ ਚੱਲ ਰਹੀ ਹੈ ਇਕਦਮ ਸਹੀ ਸਲਾਮਤ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਨੇ ਯਾਤਰੀਆਂ ਦੇ ਫਸੇ ਹੋਣ ਦੀਆ ਖਬਰਾਂ ਦਾ ਕੀਤਾ ਖੰਡਨ Watch 5aabtoday Report