ਕਰਜੇ ਤੋਂ ਦੁਖੀ ਇਕ ਹੋਰ ਕਿਸਾਨ ਨੇ ਨਹਿਰ ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ ਗਿੱਦੜਬਾਹਾ ਦੇ ਪਿੰਡ ਕੁਰਾਈਵਾਲਾ ਦੇ ਨੌਜਵਾਨ ਕਿਸਾਨ ਦੇ ਸਿਰ ਸੀ 4 ਤੋਂ 6 ਲੱਖ ਤਕ