ਇਹ ਭੈਣ ਦਾ ਨਾਂ ਰਣਜੀਤ ਕੌਰ ਜੋ ਕਿ ਹੁਸ਼ਿਆਰਪੁਰ (ਪੰਜਾਬ) ਤੋਂ ਹੈ, ਉਹ ਵਿਆਹਿਆ ਹੋਇਆ ਹੈ ਅਤੇ 6 ਸਾਲ ਦਾ ਬੇਟਾ ਵੀ ਹੈ ...ਅਮ੍ਰਿਤਸਰ ਖਾਲਸਾ ਕਾਲਜ 'ਚ ਉਹ ਕਾਨੂੰਨ ਦੀ ਪੜਾਈ ਵੀ ਕਰ ਰਹੀ ਹੈਂ ਪੰਜਾਬ' ਚ ਇਕ ਏ.ਆਈ.ਜੀ ਰੈਂਕ ਦੇ ਅਫਸਰ ਰਣਧੀਰ ਸਿੰਘ ਉੱਪਲ ਵੱਲੋਂ ਸਰੀਰਕ ਸਬੰਧ ਬਣਾਉਣ ਲਈ ਪਰੇਸ਼ਾਨ ਕੀਤਾ ਜਾ ਰਿਹਾ ਹੈ..ਹੁਣ ਪੀ ਜੀ ਵਾਲੇ ਜ਼ਬਰਦਸਤੀ ਉਸ ਤੇ ਪੀ ਜੀ ਖਾਲੀ ਕਰਨ ਲਈ ਦਬਾਅ ਪਾ ਰਹੇ ਹਨ....ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਸ ਭੈਣ ਨੂੰ ਇਨਸਾਫ ਮਿਲੇ ਤੇ ਸੱਚ ਦਾ ਪਤਾ ਲੱਗੇ ਜੀ..