Surprise Me!

Bhagwant Mann ਸਰਕਾਰ ਨੇ ਵਾਪਸ ਮੰਗਵਾਈ ਸੁਖਜਿੰਦਰ ਰੰਧਾਵਾ ਦੀ "ਸਰਕਾਰੀ ਸਵਾਰੀ"

2022-04-27 5 Dailymotion

ਪੰਜਾਬ ਸਰਕਾਰ ਨੇ ਅਕਾਲੀ ਦਲ ਦੇ ਆਗੂਆਂ ਕੋਲੋਂ ਫਲੈਟ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਵੀ ਉਨ੍ਹਾਂ ਦੀ ਸਰਕਾਰੀ ਕਾਰ ਵਾਪਸ ਮੰਗਵਾ ਲਈ ਹੈ।