ਸਿਨੇਮਾਘਰਾਂ ਵਿਚ ਲੱਗਣ ਜਾ ਰਹੀ ਫਿਲਮ ਨੀਂ ਮੈਂ ਸੱਸ ਕੁੱਟਣੀ ਦੀ ਅਦਾਕਾਰ ਅਕਸ਼ਿਤਾ ਸ਼ਰਮਾ ਨੇ ਫਿਲਮ ਵਿਚ ਆਪਣੇ ਕਿਰਦਾਰ ਬਾਰੇ ਦੱਸਿਆ। ਉਨ੍ਹਾਂ ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਛਾਣ ਸਾਰਾ-ਸਾਰਾ ਦਿਨ ਗੀਤ ਤੇ ਹਸ਼ਰ ਫਿਲਮ ਤੋਂ ਹੀ ਮਿਲੀ ਸੀ।