IPL 'ਚ ਕੋਰੋਨਾ ਦੀ ਆਮਦ ਦੁਬਾਰਾ ਤੋਂ ਹੋ ਗਈ ਹੈ। ਇਕ ਵਾਰ ਮੁੜ ਕੋਰੋਨਾ ਦਾ ਕੇਸ ਦਿੱਲ ਕੈਪੀਟਲਜ਼ ਦੀ ਟੀਮ 'ਚ ਪਾਇਆ ਗਿਆ ਹੈ। ਦਰਅਸਲ ਦਿੱਲੀ ਕੈਪੀਟਲਜ਼ ਦਾ ਨੈੱਟਬੌਲਰ ਕੋਰੋਨਾ ਦੀ ਲਪੇਟ ਵਿਚ ਆਇਆ ਹੈ।