Surprise Me!

Punjab Police ਲਈ ਚੁਣੌਤੀ ਬਣਿਆ Intelligence Headquarter 'ਤੇ ਹਮਲਾ

2022-05-10 3 Dailymotion

ਮੋਹਾਲੀ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਦਫਤਰ 'ਤੇ ਹੋਇਆ ਧਮਾਕਾ ਪੰਜਾਬ ਪੁਲਿਸ ਲਈ ਇਕ ਚੁਣੌਤੀ ਬਣ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਮੁਸਤੈਦੀ ਵਧਾ ਦਿੱਤੀ ਗਈ ਹੈ।