ਬਾਲੀਵੁੱਡ ਸਿੰਗਰ ਤੁਲਸੀ ਕੁਮਾਰ (Tulsi Kumar) ਨੇ ਏਬੀਪੀ ਸਾਂਝਾ (ABP Sanjha) ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਦੱਸ ਦਈਏ ਕਿ ਸਿੰਗਰ ਤੁਲਸੀ ਕਈਂ ਹਿੱਟ ਗਾਣਿਆਂ ਕਰਕੇ ਇੰਡਸਟਰੀ 'ਤੇ ਰਾਜ ਕਰਦੀ ਹੈ।