Punjab Budget on APP: ਪੰਜਾਬ ਸਰਕਾਰ ਦਾ ਪੈਪਰਲੈਸ ਬਜਟ ਹੁਣ ਸਿੱਧੇ ਆਮ ਲੋਕਾਂ ਦੇ ਹੱਥਾਂ 'ਚ ਹੋਵੇਗਾ। ਇਸ ਦੇ ਲਈ ਸਰਕਾਰ ਦੀ ਟੈਕ ਟੀਮ ਨੇ ਇੱਕ ਐਪ ਬਣਾਈ ਹੈ।