Surprise Me!

ਇੱਕ ਦਿਨ ਦੇ ਮੀਂਹ ਨਾਲ ਬੇਹਾਲ ਮੁੰਬਈ, ਕਈ ਇਲਾਕਿਆਂ 'ਚ ਭਰਿਆ ਪਾਣੀ

2022-07-01 0 Dailymotion

Heavy Rain In Mumbai: ਮਹਾਰਾਸ਼ਟਰ (Maharashtra) 'ਚ ਪਿਛਲੇ ਦਿਨਾਂ ਤੋਂ ਚੱਲ ਰਿਹਾ ਸਿਆਸੀ ਅੰਦੋਲਨ ਖ਼ਤਮ ਹੋਣ ਦੇ ਨਾਲ ਹੀ ਵੀਰਵਾਰ ਨੂੰ ਹੋਈ ਬਾਰਸ਼ (Rain) ਤੋਂ ਬਾਅਦ ਲਗਾਤਾਰ ਵੱਧਦੇ ਤਾਪਮਾਨ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ। ਮੁੰਬਈ 'ਚ ਵੀਰਵਾਰ ਨੂੰ ਹੋਈ ਭਾਰੀ ਬਾਰਸ਼ (Heavy Rain) ਤੋਂ ਬਾਅਦ ਇਲਾਕਿਆਂ 'ਚ ਪਾਣੀ ਭਰਨ ਦੀਆਂ ਖ਼ਬਰਾਂ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਭਾਰੀ ਮੀਂਹ (Heavy Rain) ਦੀ ਚੇਤਾਵਨੀ ਜਾਰੀ ਕੀਤੀ ਹੈ।