ਸਰਕਾਰ ਦੇ ਐਲਾਨਾਂ 'ਤੇ ਅਸ਼ਵਨੀ ਸ਼ਰਮਾ ਨੇ ਘੇਰੀ AAP, 'ਬਜਟ 'ਚ ਮੁਫ਼ਤ ਬਿਜਲੀ ਦੇ ਖਰਚ ਬਾਰੇ ਨਹੀਂ ਦਿੱਤੀ ਜਾਣਕਾਰੀ', BJP ਨੇ ਮੁਫ਼ਤ ਬਿਜਲੀ ਦੇ ਐਲਾਨ ਨੂੰ ਦੱਸਿਆ ਸਿਆਸੀ ਸਟੰਟ