Surprise Me!

Yuvraj Hans ਦੀ ਵੀਡੀਓ ਵਾਈਰਲ, ਦੁਕਾਨਾਦਾਰ ਨਾਲ ਧੱਕਾ ਮੁੱਕੀ ਕਰਦਾ ਸਿੰਗਰ

2022-07-09 42 Dailymotion

ਪੰਜਾਬੀ ਸਿੰਗਰ Yuvraj Hans ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਵਾਈਰਲ ਵੀਡੀਓ 'ਚ ਸਿੰਗਰ ਕਿਸੇ ਦੁਕਾਨਾਦਾਰ ਨਾਲ ਧੱਕਾ ਮੁੱਕੀ ਕਰਦਾ ਨਜ਼ਰ ਆ ਰਿਹਾ ਹੈ।