ਪੰਜਾਬ 'ਚ ਅੱਜ ਵੱਖ ਵੱਖ ਥਾਵਾਂ 'ਤੇ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਮੁਹਾਲੀ ਸਣੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ 'ਚ ਵੀ ਪੁਲਿਸ ਵੱਲੋਂ ਸਰਚ ਔਪ੍ਰੇਸ਼ਨ ਚਲਾਏ ਗਏ।