ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਬਾਹਰ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਵਲੋਂ ਤੀਜੇ ਦਿਨ ਵੀ ਧਰਨਾ ਦਿੱਤਾ ਜਾ ਰਿਹਾ ਹੈ। ਇਸ ਅਰਥੀ ਫੂਕ ਧਰਨੇ ਵਿੱਚ ਇਹ ਨਾਅਰੇ ਗੂੰਜ ਰਹੇ ਹਨ ਕਿ ਜਦੋਂ ਦੁੱਧ ਉਤਪਾਦਕ ਹੀ ਨਹੀਂ ਰਹੇ ਤਾਂ ਦੁੱਧ ਕਿੱਥੋਂ ਆਵੇਗਾ।