ਅੰਮ੍ਰਿਤਪਾਲ ਨੂੰ ਸਿੰਘਾਂਵਾਲਾ ਮੋਗਾ 'ਚ ਕੀਤਾ ਨਜ਼ਰਬੰਦ #AmritpalSingh #SikhCommunity #WarisPunjabDe #SikhLeader #PunjabYouth #PunjabSpectrum
Update - ਜਲੰਧਰ ਸ਼ਹਿਰ 'ਚ ਅੱਜ ਵੱਡਾ ਨਗਰ ਕੀਰਤਨ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਹੈ। ਇਸ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਤੋਂ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰੋਕ ਦਿੱਤਾ ਹੈ। ਪੁਲਿਸ ਵਲੋਂ ਇਸ ਨੂੰ 'law and order' ਦਾ ਮਸਲਾ ਦੱਸਿਆ ਜਾ ਰਿਹਾ ਹੈ। ਜਦਕਿ ਇਹ ਸੁਤੰਤਰ ਵਿਚਰਨ 'ਤੇ ਪਾਬੰਦੀ ਹੈ। ਮੋਗੇ ਦੇ ਜਿਸ ਇਲਾਕੇ 'ਚ ਭਾਈ ਅੰਮ੍ਰਿਤਪਾਲ ਸਿੰਘ ਰੁਕੇ ਹਨ, ਉਥੇ ਵੱਡੀ ਗਿਣਤੀ 'ਚ ਸਿੱਖ ਪਹੁੰਚਣੇ ਸ਼ੁਰੂ ਹੋ ਗਏ ਹਨ।
- ਪਪਲਪ੍ਰੀਤ ਸਿੰਘ
#AmritpalSingh #papalpreet_singh