ਰੋਜ਼ਾਨਾ ਸਪੋਕਸਮੈਨ ਦੀ ਮਾਲਕਣ ਬੀਬੀ ਨਿਮਰਤ ਕੌਰ ਦਾ ਕਹਿਣਾ ਕਿ“ਅਸੀਂ ਤੇ ਫੇਕ ਨਿਊਜ ਚਲਾਵਾਂਗੇ, ਤੁਸੀ ਨਹੀਂ ਵੇਖਣੀ ਤੇ ਨਾਂ ਵੇਖੋ। ਬਾਹਰ ਬੈਠੇ ਬੰਦੇ ਵਿਹਲੇ ਨੇ, ਕੋਈ ਕੰਮ ਕਾਰ ਨਹੀਂ ਕਰਦੇ, ਅਸਲ ਕੰਮ ਪੰਜਾਬ ਬਹਿਕੇ ਫੇਕ ਨਿਊਜ ਚਲਾਓਣੀ ਆ। ਜੋ ਅਸੀਂ ਬਾ-ਦਸਤੂਰ ਕਰ ਰਹੇ ਹਾਂ”ਪਿੱਪਲ ਸਿੰਘ ✍