Surprise Me!

ਪਰਵਿੰਦਰ ਝੋਟਾ ਨਿਕਲਿਆ ਨਸ਼ੇੜੀ! ਡੋਪ ਟੈਸਟ ਆਇਆ Positive, ਮੁੜ ਹੋਵੇਗੀ ਗ੍ਰਿਫ਼ਤਾਰੀ? |OneIndia Punjabi

2023-07-18 1 Dailymotion

ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦਾ ਦਾਅਵਾ ਕਰ ਰਹੇ ਪਰਵਿੰਦਰ ਸਿੰਘ ਝੋਟਾ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਜੀ ਹਾਂ, ਪਰਵਿੰਦਰ ਸਿੰਘ ਝੋਟਾ ਨਸ਼ੇ ਦਾ ਆਦੀ ਨਿਕਲਿਆ ਹੈ | ਦੱਸਦਈਏ ਕਿ ਉਸ ਦਾ ਆਪਣਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ ਯਾਨੀਕਿ ਉਹ ਖੁਦ ਨਸ਼ੇ ਦਾ ਆਦੀ ਹੈ। ਮੈਡੀਕਲ ਰਿਪੋਰਟ 'ਚ ਇਸ ਦੀ ਪੁਸ਼ਟੀ ਹੋਈ ਹੈ। ਮਾਨਸਾ ਦੇ ਸਰਕਾਰੀ ਹਸਪਤਾਲ 'ਚ ਪਰਵਿੰਦਰ ਸਿੰਘ ਝੋਟਾ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਪਰਮਿੰਦਰ ਸਿੰਘ ਝੋਟਾ ਦਾ ਮੋਰਫਿਨ ਟੈਸਟ ਪਾਜ਼ੀਟਿਵ ਆਇਆ ਹੈ।
.
Parvinder Jhota turned out to be a drug addict! Dope test came positive, will be arrested again?
.
.
.
#ParminderSinghJhota #drugcase #punjabnews