Surprise Me!

ਮਨਕਿਰਤ ਔਲਖ ਨਹੀਂ ਟਲਦਾ!ਪੈ ਜਾਉ ਫਿਰ ਘਰ'ਚ ਕਲੇਸ਼?ਗਾਣੇ ਨਾਲੋਂ ਗਾਇਕਾ ਨਾਲ ਤਸਵੀਰਾਂ ਜ਼ਿਆਦਾ ਚਰਚਾ'ਚ|OneIndia Punjabi

2023-11-07 2 Dailymotion

ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਪਿਛਲੇ ਦਿਨਾਂ 'ਚ ਮਨਕੀਰਤ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਖੂਬ ਚਰਚਾ 'ਚ ਰਿਹਾ ਸੀ। ਉਹ ਇੱਕ ਤੋਂ ਬਾਅਦ ਇੱਕ 3 ਸੁੰਦਰ ਹਸੀਨਾਵਾਂ ਨਾਲ ਨਜ਼ਰ ਆਇਆ ਸੀ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਚਰਚਾ ਮਨਕੀਰਤ ਦੀ ਪ੍ਰਾਂਜਲ ਦਹੀਆ ਨਾਲ ਵੀਡੀਓ ਦੀ ਹੋਈ ਸੀ। ਹੁਣ ਫਿਰ ਤੋਂ ਮਨਕੀਰਤ ਔਲਖ ਤੇ ਪ੍ਰਾਂਜਲ ਦਹੀਆ ਦੀ ਜੋੜੀ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਦੋਵਾਂ ਦਾ ਨਵਾਂ ਗਾਣਾ 'ਕੋਕਾ' ਰਿਲੀਜ਼ ਹੋ ਚੁੱਕਿਆ ਹੈ।
.
Mankirt Aulakh does not hesitate! Come on, then the conflict in the house? Pictures with the singer are more in discussion than the song.
.
.
.
#mankirataulakh #punjabnews #punjabisinger
~PR.182~