Surprise Me!

ਹਸਪਤਾਲ ਵਿੱਚ ਲੱਗ ਗਈ ਅੱਗ ਮਰੀਜ਼ਾਂ ਨੂੰ ਲੱਗੇ ਸੀ ਗੁਲੂਕੋਜ ਗੁਲੂਕੋਜ ਸਣੇ ਮਰੀਜ਼ ਭੱਜਦੇ ਹੋਏ ਦਿਖਾਈ

2024-07-30 1 Dailymotion

ਬਟਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਲੱਗੀ ਅੱਗ ਮਰੀਜ਼ਾਂ ਨੂੰ ਦਾਖਲ ਕੀਤਾ ਹੋਇਆ ਸੀ ਬੋਤਲਾਂ ਲੱਗੀਆਂ ਹੋਈਆਂ ਸੀ ਗੁਲੂਕੋਜ ਲੱਗੇ ਹੋਏ ਸਨ ਗੁਲੂਕੋਜ ਸਣੇ ਮਰੀਜ਼ ਆਪਣੀ ਜਾਨ ਬਚਾਉਂਦੇ ਹੋਏ ਭੱਜਦੇ ਹੋਏ ਨਜ਼ਰ ਆਏ