ਤਿਰੂਪਤੀ ਦੇ ਵਿਸ਼ਨੂੰ ਨਿਵਾਸਨ ਵਿੱਚ ਵੈਕੁੰਠਦੁਆਰ ਸਰਵ ਦਰਸ਼ਨ ਟੋਕਨ ਵੰਡਣ ਸਮੇਂ ਭਗਦੜ ਮਚ ਗਈ ਜਿਸ ਵਿੱਚ 6 ਸ਼ਰਧਾਲੂਆਂ ਦੀ ਜਾਨ ਗਈ।