Surprise Me!

ਪੰਜਾਬ ਦੇ ਮੌਸਮ 'ਚ ਮੁੜ ਆਵੇਗੀ ਤਬਦੀਲੀ, ਵਿਗਿਆਨੀਆਂ ਨੇ ਜਾਰੀ ਕੀਤਾ ਬਾਰਿਸ਼ ਅਤੇ ਧੁੰਦ ਦਾ ਯੈਲੋ ਅਲਰਟ

2025-01-14 0 Dailymotion

ਪੰਜਾਬ 'ਚ ਮੌਸਮ ਫਿਰ ਤੋਂ ਕਰਵਟ ਬਦਲੇਗਾ ਇਸ ਦੀ ਪੂਸ਼ਟੀ ਮੌਸਮ ਵਿਗਿਆਨੀਆਂ ਨੇ ਕੀਤੀ। ਬਾਰਿਸ਼ ਅਤੇ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।