Surprise Me!

Police ਨਾਲ਼ ਅੜ੍ਹ ਗਈ ਪਤਨੀ,ਮੁਹੱਲਾ ਕਰਲਿਆ ਇਕੱਠਾ ? ਵੱਡੇ-ਵੱਡੇ ਅਫਸਰਾਂ 'ਤੇ ਲਗਾਏ ਦੋਸ਼ !

2025-03-03 1 Dailymotion

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਛੇਹਰਟਾ ਪੁਲਿਸ ਨੇ ਕਾਬੂ ਕੀਤਾ ਇੱਕ ਵਿਅਕਤੀ
ਪਰਿਵਾਰ ਨੇ ਕਿਹਾ Policeਸਾਡੇ ਨਾਲ ਕਰ ਰਹੀ ਹੈ ਨਜਾਇਜ਼ ਹੀ ਧੱਕੇਸ਼ਾਹੀ
ਸਾਰੇ ਮਾਮਲਿਆਂ ਵਿੱਚੋਂ ਬਰੀ ਹੋਣ ਦੇ ਬਾਵਜੂਦ, ਛੇਹਰਟਾ ਪੁਲਿਸ ਮੇਰੇ ਪਤੀ ਕਰ ਰਹੀ ਪ੍ਰੇਸ਼ਾਨ - ਸੰਦੀਪ ਕੌਰ

~PR.182~