ਲੁਧਿਆਣਾ ਦੇ ਨਿੱਜੀ ਸਕੂਲ ਦੇ ਬਾਹਰ ਗਵਰਨਰ ਦੀ ਆਮਦ ਤੋਂ ਪਹਿਲਾਂ ਮਾਪਿਆਂ ਦਾ ਧਰਨਾ, ਵਿਧਾਇਕ ਨੇ ਚੁਕਵਾਇਆ। ਧਰਨੇ ਦੀ ਵਜ੍ਹਾ ਫੀਸਾਂ ਵਿੱਚ ਵਾਧਾ।