Surprise Me!

ਦੋਹਰੇ ਕਤਲ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, ਪਿੰਡ ਦੇ ਹੀ ਨਾਮੀ ਵਿਅਕਤੀ ਸਣੇ 3 'ਤੇ ਮਾਮਲਾ ਦਰਜ

2025-04-21 2 Dailymotion

ਮਲੋਟ 'ਚ ਪਿਓ ਪੁੱਤ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਦੇ ਹੀ ਦਵਿੰਦਰ ਰਾਣਾ ਸਣੇ 2 ਹੋਰ ਖਿਲਾਫ ਮਾਮਲਾ ਦਰਜ ਕੀਤਾ ਹੈ।