ਲੁਧਿਆਣਾ 'ਚ ਐਮਪੀ ਰਾਜਾ ਵੜਿੰਗ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ। ਨੌਜਵਾਨਾਂ ਨੇ ਲਾਏ ਪੋਸਟਰ ਕਿਹਾ-ਐਮਪੀ ਨੂੰ ਲੱਭ ਰਹੇ ਹਾਂ।