Surprise Me!

ਖੁੱਲ੍ਹੇ ਆਸਮਾਨ ਹੇਠ ਸਾਰੀ ਰਾਤ ਭਿੱਜਦੀ ਰਹੀ ਕਣਕ ਦੀ ਫ਼ਸਲ, ਏਜੰਸੀਆਂ ਵੱਲੋਂ ਨਹੀਂ ਕੀਤੇ ਗਏ ਪੁਖ਼ਤਾ ਇੰਤਜ਼ਾਮ !

2025-05-02 28 Dailymotion

ਫਿਰੋਜ਼ਪੁਰ ਦੀ ਅਨਾਜ ਮੰਡੀ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਹਜ਼ਾਰਾਂ ਕਣਕ ਦੀਆਂ ਬੋਰੀਆਂ ਮੀਂਹ ਵਿੱਚ ਭਿੱਜਦੀਆਂ ਰਹੀਆਂ।