ਲੁਧਿਆਣਾ ਦੀ ਸੀਟੀ ਯੂਨੀਵਰਸਿਟੀ ਸਾਈਕੋਲੋਜੀ ਦੀ ਵਿਦਿਆਰਥਣ ਨੇ ਮਿਸ ਯੂਨੀਵਰਸ ਮਣੀਪੁਰ ਦਾ ਖਿਤਾਬ ਜਿੱਤਿਆ ਹੈ। ਜੋ ਮਣੀਪੁਰ ਦੀਆਂ ਮਹਿਲਾਵਾਂ ਲਈ ਪ੍ਰੇਰਨਾ ਬਣਨਾ ਚਾਹੁੰਦੀ ਹੈ।