Surprise Me!

ਅੰਮ੍ਰਿਤਸਰ 'ਚ ਫਿਰ ਹੋਈ ਫਾਇਰਿੰਗ, ਦੁਕਾਨ 'ਚ ਕੰਮ ਕਰਦਾ ਕਰਿੰਦਾ ਹੋਇਆ ਜ਼ਖਮੀ, ਪੁਲਿਸ ਕਰ ਰਹੀ ਬਦਮਾਸ਼ਾਂ ਦੀ ਭਾਲ

2025-05-17 3 Dailymotion

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਪੈਂਦੇ ਫਰਨੀਚਰ ਹਾਊਸ 'ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਇਸ ਦੌਰਾਨ ਇੱਕ ਗੰਭੀਰ ਜ਼ਖਮੀ ਹੋ ਗਿਆ।