Surprise Me!

ਮਸ਼ਹੂਰ ਯੂਟਿਊਬਰ ਧਰੁਵ ਰਾਠੀ ’ਤੇ ਹੋਵੇਗੀ ਕਾਨੂੰਨੀ ਕਾਰਵਾਈ, ਸਿੱਖ ਇਤਿਹਾਸ ਸਬੰਧੀ ਬਣਾਈ AI ਵੀਡੀਓ ’ਤੇ ਐੱਸਜੀਪੀਸੀ ਨੇ ਜਤਾਇਆ ਇਤਰਾਜ਼

2025-05-19 2 Dailymotion

ਮਸ਼ਹੂਰ ਯੂਟਿਊਬਰ ਵੱਲੋਂ ਸਿੱਖ ਧਰਮ 'ਤੇ ਬਣਾਈ ਵੀਡੀਓ ਤੋਂ ਬਾਅਦ ਵਿਵਾਦ ਭਖ ਗਿਆ ਅਤੇ ਐੱਸਜੀਪੀਸੀ ਨੇ ਇਸ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ।