ਭਾਖੜਾ ਡੈਮ 'ਤੇ ਕੇਂਦਰੀ ਫੌਜ CISF ਦੀ ਤੈਨਾਤੀ ਨੂੰ ਲੈਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿਸ 'ਤੇ ਸਰਕਾਰ ਕੇਂਦਰ ਦੇ ਖਿਲਾਫ਼ ਡਰ ਗਈ।