Surprise Me!

ਗੈਰ-ਹਾਜ਼ਰ ਡਾਕਟਰ ਨੂੰ ਸਿਹਤ ਮੰਤਰੀ ਦੀ ਚਿਤਾਵਨੀ, ਕਿਹਾ- ਜਾਂ ਤਾਂ ਤੁਰੰਤ ਡਿਊਟੀ ਜੁਆਇਨ ਕਰੋ ਜਾਂ 50 ਲੱਖ ਬਾਂਡ ਭਰੋ

2025-05-23 31 Dailymotion

ਦੋ ਸਾਲ ਤੋਂ ਗੈਰਹਾਜ਼ਰ ਚੱਲ ਰਹੇ ਡਾਕਟਰ 'ਤੇ ਸਿਹਤ ਵਿਭਾਗ ਨੇ ਸ਼ਿਕੰਜਾ ਕੱਸਿਆ ਹੈ। ਜਿਸ 'ਚ ਰਜਿਸਟ੍ਰੇਸ਼ਨ ਵੀ ਰੱਦ ਹੋ ਸਕਦੀ ਹੈ।