Surprise Me!

ਘੱਟਦੇ ਪਾਣੀ ਨੂੰ ਦੇਖ ਝੋਨੇ ਦਾ ਬਦਲ ਲੱਭ ਰਹੀ ਸਰਕਾਰ, ਮੱਕੀ ਦੀ ਖੇਤੀ ਨੂੰ ਲੈਕੇ ਚੁੱਕੇ ਇਹ ਕਦਮ

2025-05-25 9 Dailymotion

ਸਰਕਾਰ ਵੱਲੋਂ ਸੂਬੇ ਵਿੱਚ ਮੱਕੀ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।