Surprise Me!

ਮੀਂਹ ਅਤੇ ਹਨੇਰੀ ਦਾ ਲਾਹਾ ਲੈਕੇ ਮੋਗਾ ਜੇਲ੍ਹ ਵਿੱਚੋਂ ਫਰਾਰ ਹੋਏ 2 ਕੈਦੀ, ਨਸ਼ੇ ਦੇ ਮਾਮਲੇ 'ਚ ਕੀਤੇ ਸਨ ਕਾਬੂ

2025-05-25 7 Dailymotion

ਮੋਗਾ ਦੀ ਜੇਲ੍ਹ ਵਿੱਚੋਂ ਬੀਤੀ ਰਾਤ 2 ਮੁਲਜ਼ਮ, ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਥਾਣਾ ਕੋਟ ਇਸੇ ਖਾਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।