Surprise Me!

ਕਿਸਾਨਾਂ ਉੱਤੇ ਹੋ ਰਹੇ ਜ਼ਬਰ ਖਿਲਾਫ ਡਟੀਆਂ ਜਥੇਬੰਦੀਆਂ, ਬਠਿੰਡਾ 'ਚ ਲਾਇਆ ਧਰਨਾ

2025-05-26 0 Dailymotion

ਕਿਸਾਨਾਂ ਵੱਲੋਂ ਮੰਗਾਂ ਲਈ ਲਾਏ ਜਾ ਰਹੇ ਧਰਨਿਆਂ ਦੌਰਾਨ ਹੋ ਰਹੇ ਧੱਕੇ ਖਿਲਾਫ ਅੱਜ ਕਿਸਾਨ ਆਗੂਆਂ ਵੱਲੋਂ ਬਠਿੰਡਾ ਵਿਖੇ ਰੋਸ ਮੁਜਾਹਰਾ ਕੀਤਾ ਗਿਆ।