Surprise Me!

ਮਜੀਠਾ ਬਾਈਪਾਸ 'ਤੇ ਫਟਿਆ ਬੰਬ; ਬਲਾਸਟ ਦੌਰਾਨ ਵਿਅਕਤੀ ਦੀ ਮੌਤ, ਡੀਆਈਜੀ ਨੇ ਕੀਤਾ ਵੱਡਾ ਖ਼ੁਲਾਸਾ

2025-05-27 49 Dailymotion

ਮਜੀਠਾ ਵਿੱਚ ਬਲਾਸਟ ਹੋਇਆ ਅਤੇ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਰਨ ਵਾਲਾ ਸ਼ਖ਼ਸ ਅੱਤਵਾਦੀ ਸੰਗਠਨ ਦਾ ਮੈਂਬਰ ਦੱਸਿਆ ਜਾ ਰਿਹਾ ਹੈ।