ਆਮਦਨ ਮਾਮਲੇ 'ਚ ਬਰਖਾਸਤ ਕਾਂਸਟੇਬਲ ਦੀ ਬਠਿੰਡਾ ਵਾਲੀ ਪ੍ਰਾਪਟੀ ਜ਼ਬਤ ਕਰਨ ਤੋਂ ਬਾਅਦ ਹੁਣ ਵਿਜੀਲੈਂਸ ਦੀ ਜਾਂਚ ਟੀਮ ਵੀ ਚੰਡੀਗੜ੍ਹ ਤੋਂ ਬਠਿੰਡਾ ਪਹੁੰਚ ਗਈ ਹੈ।