Surprise Me!

ਪੰਜਾਬ 'ਚ ਕੋਰੋਨਾ ਨਾਲ ਪਹਿਲੀ ਮੌਤ, ਲੁਧਿਆਣਾ ਦੇ ਸ਼ਖ਼ਸ ਨੇ ਚੰਡੀਗੜ੍ਹ 'ਚ ਤੋੜਿਆ ਦਮ, ਕੋਰੋਨਾ ਪਾਜ਼ੀਟਿਵ ਆਈ ਸੀ ਰਿਪੋਰਟ

2025-05-28 23 Dailymotion

ਪੰਜਾਬ ਵਿੱਚ ਕੋਰੋਨਾ ਕਾਰਨ ਅੱਜ ਪਹਿਲੀ ਮੌਤ ਦਰਜ ਕੀਤੀ ਗਈ ਹੈ। ਲੁਧਿਆਣਾ ਦੇ ਸ਼ਖ਼ਸ ਨੇ ਚੰਡੀਗੜ੍ਹ 'ਚ ਦਮ ਤੋੜਿਆ ਹੈ।