ਅੱਜ ਮਾਨਸਾ ਵਿਖੇ ਮਰਹੂਮ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਮਾਂ ਚਰਨ ਕੌਰ ਭਾਵੁਕ ਨਜ਼ਰ ਆਈ।