Surprise Me!

ਸੁਖਬੀਰ ਬਾਦਲ ਦਾ ਸਰਕਾਰ 'ਤੇ ਨਿਸ਼ਾਨਾ, ਕਿਹਾ– ਪੰਜਾਬ ‘ਚ ਕਤਲੋ ਗਾਰਦ, ਡਰ ਦਾ ਰਾਜ, ਨਸ਼ਿਆਂ ਵਿਰੋਧੀ ਆਵਾਜ਼ਾਂ ਨੂੰ ਚੁੱਪ ਕਰਵਾਇਆ ਜਾ ਰਿਹਾ

2025-05-30 3 Dailymotion

ਪਿਛਲੇ ਦਿਨੀਂ ਕਤਲ ਕੀਤੇ ਅਕਾਲੀ ਕੌਂਸਲਰ ਦੇ ਘਰ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਲਈ ਸੁਖਬੀਰ ਬਾਦਲ ਪਹੁੰਚੇ। ਪੜ੍ਹੋ ਖ਼ਬਰ...