Surprise Me!

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਹੋਈ ਦਾਗ਼ਦਾਰ, ਨਸ਼ੇ ’ਚ ਟੱਲੀ ਮਿਲਿਆ ਪੁਲਿਸ ਮੁਲਾਜ਼ਮ, ਪ੍ਰਸ਼ਾਸਨ ਨੇ ਐਕਸ਼ਨ ਦੀ ਕੀਤੀ ਤਿਆਰੀ

2025-05-31 7 Dailymotion

ਮੋਗਾ ਵਿਖੇ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ 'ਚ ਡਿਊਟੀ ਉੱਤੇ ਤਾਇਨਾਤ ਪਾਇਆ ਗਿਆ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ DSP ਦਾ ਬਿਆਨ ਆਇਆ ਹੈ।