Surprise Me!

ਵੇਰਕਾ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਰਾਜੀਨਾਮੇ ਦੌਰਾਨ ਹੋਈ ਵੱਡੀ ਵਾਰਦਾਤ

2025-05-31 11 Dailymotion

ਅੰਮ੍ਰਿਤਸਰ ਦੇ ਵੇਰਕਾ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। 2 ਧਿਰਾਂ ਦਰਮਿਆਨ ਹੋਏ ਝਗੜੇ ਦੇ ਰਾਜੀਨਾਮੇ ਲਈ ਇਕੱਠੇ ਹੋਏ ਸੀ।