ਕੋਲ ਖੜੀ ਪੁਲਿਸ ਦੇਖਦੀ ਰਹੀ ਤਮਾਸ਼ਾ ! ਤੇਜ਼ਧਾਰ ਹਥਿਆਰਾਂ ਨਾਲ ਲੋਕਾਂ ਨੇ ਪੁਲਿਸ ਗੱਡੀ 'ਚੋਂ ਕੱਢ ਬੰਦਾ ਕੀਤਾ ਗੰਭੀਰ ਜ਼ਖ਼ਮੀ
2025-05-31 51 Dailymotion
ਬਰਨਾਲਾ ਦੇ ਮਹਿਲ ਕਲਾਂ ਵਿੱਚ ਪੁਲਿਸ ਦੀ ਗੱਡੀ ਵਿੱਚੋਂ ਉਤਾਰ ਕੇ ਇੱਕ ਵਿਅਕਤੀ ਨੂੰ ਕਈ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ।