Surprise Me!

ਅੰਡਿਆਂ 'ਤੇ ਮਿਲੇ ਐੱਮਐੱਸਪੀ: ਕਾਰੋਬਾਰੀਆਂ ਨੇ ਸਰਕਾਰ ਤੋਂ ਲਗਾਈ ਗੁਹਾਰ, ਕਿਹਾ-ਘਾਟੇ ਦਾ ਸੌਦਾ ਬਣ ਰਿਹਾ ਪੋਲਟਰੀ ਫਾਰਮ

2025-05-31 19 Dailymotion

ਪੋਲਟਰੀ ਫਾਰਮਿੰਗ ਇੱਕ ਪ੍ਰਸਿੱਧ ਅਤੇ ਲਾਭਦਾਇਕ ਧੰਦਾ ਮੰਨਿਆ ਜਾਂਦਾ ਸੀ ਪਰ ਹੁਣ ਕਾਰੋਬਾਰੀਆਂ ਨੂੰ ਚਿੰਤਾ ਹੈ ਕਿ ਕਿਤੇ ਇਹ ਕਾਰੋਬਾਰ ਬੰਦ ਹੀ ਨਾ ਹੋ ਜਾਵੇ।