ਪੋਲਟਰੀ ਫਾਰਮਿੰਗ ਇੱਕ ਪ੍ਰਸਿੱਧ ਅਤੇ ਲਾਭਦਾਇਕ ਧੰਦਾ ਮੰਨਿਆ ਜਾਂਦਾ ਸੀ ਪਰ ਹੁਣ ਕਾਰੋਬਾਰੀਆਂ ਨੂੰ ਚਿੰਤਾ ਹੈ ਕਿ ਕਿਤੇ ਇਹ ਕਾਰੋਬਾਰ ਬੰਦ ਹੀ ਨਾ ਹੋ ਜਾਵੇ।