Surprise Me!

ਸ਼ਰਾਬੀ ਪਿਤਾ ਕਰਦਾ ਸੀ ਕੁੱਟਮਾਰ ਤਾਂ ਸਹੇਲੀ ਨਾਲ ਘਰ 'ਤੋਂ ਭੱਜ ਗਈਆਂ 2 ਸਕੀਆਂ ਭੈਣਾਂ, ਪੁਲਿਸ ਨੇ ਕੀਤੀਆਂ ਬਰਾਮਦ

2025-05-31 0 Dailymotion

ਖੰਨਾ ਤੋਂ ਪਿਛਲੇ ਦਿਨੀਂ ਗਾਇਬ ਹੋਈਆਂ ਸਕੀਆਂ ਭੈਣਾਂ ਪੁਲਿਸ ਨੇ ਬਰਾਮਦ ਕਰ ਲਈਆਂ ਹਨ,ਇਹ ਦੋਵੇਂ ਭੈਣਾਂ ਚੰਡੀਗੜ੍ਹ 'ਚ ਰਹਿ ਰਹੀਆਂ ਸਨ।