Surprise Me!

ਭਾਜਪਾ ਆਗੂ ਦੇ ਨਰਸਿੰਗ ਕਾਲਜ 'ਚ ਵਿਦਿਆਰਥੀਆਂ ਨੇ ਲਾਇਆ ਧਰਨਾ, ਨਕਲ ਮਰਾਉਣ ਦੇ ਪੈਸੇ ਨਾ ਦੇਣ ਵਾਲੇ ਬੱਚੇ ਕੀਤੇ ਫੇਲ੍ਹ

2025-05-31 1 Dailymotion

ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ 'ਤੇ ਨਕਲ ਕਰਵਾਉਣ ਲਈ ਪੈਸੇ ਮੰਗਣ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਫੇਲ੍ਹ ਕਰ ਦੇਣ ਦੇ ਗੰਭੀਰ ਇਲਜ਼ਾਮ ਲਾਏ।