6 ਜੂਨ ਨੂੰ ਜਥੇਦਾਰ ਗੜਗੱਜ ਨੂੰ ਨਹੀਂ ਦੇਣ ਦੇਵਾਂਗੇ ਕੌਮ ਦੇ ਸੰਦੇਸ਼, ਟਕਰਾਅ ਲਈ SGPC ਅਤੇ ਸਰਕਾਰ ਜ਼ਿੰਮੇਵਾਰ, ਧੁੰਮੇ ਦਾ ਵੱਡਾ ਬਿਆਨ
2025-05-31 1 Dailymotion
ਹਰਨਾਮ ਸਿੰਘ ਧੁੰਮਾ ਦਾ ਕਹਿਣਾ ਕਿ ਜੇਕਰ ਬਲਵੰਤ ਸਿੰਘ ਰਾਜੋਆਣਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਂਦਾ ਤਾਂ ਉਹ ਪ੍ਰਵਾਨ ਕਰਦੇ ਹਨ।